Category archives: Shayari

 

 

 

 

1

ham zikar karainge gairon ka

kuch door hamare sath chalo, ham dil ki kahani keh dainge. samjhe na jise tum ankhon se, wo baat zubani kah dainge. phoolon se jab honton par, ik shokh tabasun bikhrega. dheere se tumhare kaanon main, ik baat purani kah dainge. izhar e wafa tum kiya jano, iqrar e wafa tum kiya jano. ham zikar [...]

 

0

tu hi rabba sab da sai

tun’hi ram ..rahim ..akal murat .. tun’hi zameen asmaan bnaun wala .. tere hukam bazo’n pta nahin hilda .. sab kuch aap hi karn karaun wala .. de ke mann nimane bndya nu tunhi farsh tu arsh pachaun wala .. teri nigaah je badal je tunhi shaha’n to bheekh mangaun wala ..

 

 

 

 

0

ਬੱਲੇ ਬੱਲੇ ਬਈ ਮੇਲਾ ਮੁੰਡੇ ਕੁੜੀਆ ਦਾ...

ਬੱਲੇ ਬੱਲੇ ਬਈ ਮੇਲਾ ਮੁੰਡੇ ਕੁੜੀਆ ਦਾ ਬੁੱਢੇ ਬੁੱਢੀਆ ਘਰੇ ਛੱਡ ਜਾਣੇ ਕਿ ਮੇਲਾ ਮੁੰਡੇ ਕੁੜੀਆ ਦਾ ਡੁੱਬ ਜਾਣੀ ਦਾ ਧਿਆਨ ਮੇਰਾ ਕਰਦਾ ਈ ਨਹੀ ਉਹਨੂੰ ਵੇਖਿਆਂ ਬਗੈਰ ਮੇਰਾ ਸਰਦਾ ਈ ਨਹੀ ਤੇਰੀ ਅੱਖ ਨੇ ਨਾ ਮੈਨੂੰ ਜਿਊਣ ਜੋਗੀ ਛੱਡਿਆ ਮੈਂ ਤਾਂ ਸੁਣਿਆ ਉਹ ਮੇਰੇ ਉਤੇ ਮਰਦਾ ਈ ਨਹੀ ਏਦਾ ਜੇ ਤਰਸਾਉਣਾ ਸੀ ਤਾਂ ਵਿਹਾਇਆਂ ਕਾਨੂੰ ਸੀ ਸਾਰਾ ਦਿਨ ਖੇਤਾਂ ਵਿੱਚ ਰਹਿਨਾਂ ਉਥੇ ਤੇਰਾ ਕੀ ਵੇ ਮੈਂ ਘਰ ਦੀ ਸ਼ਰਾਬ ਮੈਨੂੰ ਘੁਟਾ ਵੱਟੀ ਪੀ ਬਾ-ਮੁਲਾਜ਼ਾ ਹੁਸ਼ਿਆਰ ਕਰੇ ਮੁਨਾਦੀ ਚੌਕੀਂਦਾਰ ਅੜਬ ਆ ਗਿਆ ਥਾਣੇਦਾਰ ਚੱਲਦੀ ਭੱਠੀ ਫੜੂਗਾਂ ਕਹਿੰਦਾ ਤਰਸ ਕਰੂ ਨਾ ਰਾਈ ਹੋ ਦੇਸੀ ਦਾਰੂ ਪੀਣ ਵਾਲਿਓ ਹੁਣ ਸਮਝੋਂ ਹੱਥ ਘੜੀ ਆਈ ਵੇ ਸਾਡੀ ਗੱਲ ਤੇ ਨਾ ਨਾ ਨਾ ਜੇ ਸੱਸ ਬੁਲਾਵੇ ਹਾਂ ਜੀ ਹਾਂ ਭੈੜਿਆ ਹਾਂਜੀ ਜੋਗਾ ਸਿਰਫ ਤੂੰ ਮਾਂਜੀ ਜੋਗਾ ਕੱਜ਼ਰੀ ਜਠਾਣੀ ਦਾ ਤੂੰ ਭਰਦਾ ਏ ਪਾਣੀ ਘਰ ਦੀ ਚਾਬੀ ਤੈਨੂੰ ਭਾਬੀ ਚਾਬੀ ਚਾਬੀ ਚਾਬੀ ਚਾਬੀ ਚਾਬੀ ਜੋਗਾ ਰਹਿ ਗਿਆ ਮੈ ਮਰ ਗਈ ਵੈਰੀਆ ਤੂੰ ਭਾਬੀ ਜੋਗਾ ਰਹਿ ਗਿਆ ਸੋਣੀਆ ਕੁੜੀਆ ਨਖ਼ਰੇ ਪੱਟੀਆ ਛੇਤੀ ਕੋਈ ਫੱਬਦਾ ਈ ਨਹੀ ਜੋ ਮੇਰੀ ਨਿਤ ਕਰੇ ਆਸ਼ਕੀ ਉਹ ਮੇਰਾ ਕੁਝ ਲੱਗਦਾ ਈ ਨਹੀ ਲੱਮ ਸਲੱਮਾ ਸੌਲੇ ਰੰਗ ਦਾ ਪਰ ਗਬਰੂ ਮਨ ਭਾਉਣਾ ਕਹਿਦਾ ਸੀ “”"”" ਮਖਸੂਸਪੁਰੇ”””” ਦੀ ਤੇਨੂੰ ਬਹੂ ਬਨਾਉਣਾ ਹਾਣਦੀਆ ਤੋ ਕਾਹਦਾ ਪਰਦਾ ਕੀ ਅੜੀਓ ਸ਼ਰਮਾਉਣਾ ਨੀ ਚੜਦੇ ਸਿਆਲ ਕੁੜੀਓ ਸੱਚੀ “”"”ਦੇਬੀ”"”" ਨੇ ਵਿਹਾਉਣ ਮੈਨੂੰ ਆਉਣਾ

 

 

0

ਦੋਸਤੋ ਅੱਜ ਤੋਂ ਦੇਬੀ ਸਿੱਧਾ ਪਰਸਾਰਨ ਇਕ ਗੁਰਮੁੱਖੀ ਲਿਪੀ ਵਿੱਚ...

ਦੋਸਤੋ ਅੱਜ ਤੋਂ ਦੇਬੀ ਸਿੱਧਾ ਪਰਸਾਰਨ ਇਕ ਗੁਰਮੁੱਖੀ ਲਿਪੀ ਵਿੱਚ ਲਿਖਿਆ ਜਾ ਰਿਹਾ ਹੈ । ਸੋ ਜੋ ਜੋ ਸੱਜਣ ਪੜ੍ਹਨ ਦੇ ਸ਼ੌਕੀਨ ਹਨ ਜੁੜੇ ਰਹਿਣ । (kang)